ਅੰਮ੍ਰਿਤਸਰ-ਦਿੱਲੀ ਸਰਹਿੰਦ ਨੈਸ਼ਨਲ ਹਾਈਵੇ 'ਤੇ ਇਕ ਮੰਦਭਾਗਾ ਹਾਦਸਾ ਵਾਪਰ ਗਿਆ ਹੈ । ਸੜਕ ਉਪਰ ਅਵਾਰਾ ਜਾਨਵਰਾਂ ਦੇ ਖੜੇ ਹੋਣ ਕਰਕੇ ਪਿੱਛੋਂ ਆ ਰਹੀਆਂ ਦੋ ਗੱਡੀਆਂ ਦੀ ਆਪਸ ਵਿੱਚ ਬੁਰੀ ਤਰਾਂ ਟੱਕਰ ਹੋ ਗਈ।